ਨੌਜਵਾਨਾਂ ਵੱਲੋਂ ਅੰਮ੍ਰਿਤਸਰ ਵਿੱਖੇ ਇੱਕ ਮੋਟਰ ਸਾਈਕਲ ਰੈਲੀ ਆਯੋਜਿਤ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ, ਕਿ ਕੋਈ ਵੀ ਗੀਤ ਰਲੀਜ਼ ਕਰਨ ਤੋਂ ਪਹਿਲੇ ਉਸ ਨੂੰ ਸੈਂਸਰ ਬੋਰਡ ਤੋਂ ਪਾਸ ਕਰਾਉਣਾ ਜ਼ਰੂਰੀ ਹੋਵੇਂ ।
.
Censor Board's demand for youth songs that hit the streets against Punjabi songs.
.
.
.
#punjabnews #censorboard #punjab